about-us

ਸਾਡੇ ਬਾਬਤ

ਕੁੰਦਨ ਨੇ ਮਾਈ ਗੋਲਡ ਕਾਰਟ ਸ਼ੁਰੂ ਕੀਤਾ ਹੈ

ਨਵੀਨਤਮ ਰੁਝਾਨਾਂ ਤੇ ਤਕਨੋਲੋਜ਼ੀ ਦੇ ਤਾਲਮੇਲ ਦੇ ਨਾਲ ਨਾਲ ਕੁੰਦਨ ਗੋਲਡ ਨੇ ਹੁਣ ਆਪਣੀ ਬਹੁਤ ਹੀ ਨਵੀਂ ਉਮਰ ਦਾ ਡਿਜ਼ਿਟਲ ਗੋਲਡ ਅਤੇ ਸਿਲਵਰ ਮੰਚ – ਯਾਨਿ ਮਾਈਗੋਲਡਕਾਰਟ ਸ਼ੁਰੂ ਕੀਤਾ ਹੈ ਐੱਮਜੀਕੇ ਰਣਨੀਤਿਕ ਤੌਰ ਤੇ ਆਪਣੇ ਗਾਹਕਾਂ ਨੂੰ ਇੰਟਰਫੇਸ ਤੇ ਜਾਣ ਲਈ ਆਸਾਨ ਤਰੀਕਾ ਮੁਹੱਈਆ ਕਰਵਾਉਣ ਲਈ ਤਿਆਰ ਹੈ [ ਅਤੇ ਜਰੂਰੀ ਤੌਰ ਤੇ ਇਹ ਇਕ ਨਿਜੀ ਨਿਵੇਸ਼ ਨਿਯੋਜਕ ਦੇ ਤੌਰ ਤੇ ਕੰਮ ਕਰਦਾ ਹੈ ਜਿਹੜਾ ਆਪਣੇ ਗਾਹਕਾਂ ਨੂੰ ਮਾਰਕੀਟਾਂ ਦੇ ਵਿਸ਼ਲੇਸ਼ਣ, ਸੋਨੇ ਤੇ ਚਾਂਦੀ ਦੀਆਂ ਸਮੇਂ ਮੁਤਾਬਕ ਸਹੀ ਕੀਮਤਾਂ ਨੂੰ ਦੇਖਣਾ ਅਤੇ ਸੋਨੇ ਤੇ ਚਾਂਦੀ ਵਿਚ ਥੋੜੇ੍ਹ ਜਾਂ ਲੰਬੇ ਸਮੇਂ ਦੇ ਨਿਵੇਸ਼ ਦੇ ਮੱਦੇਨਜ਼ਰ ਉਹ ਇਕ ਇਕੱਲੇ ਮੰਚ ਤੇ ਹੀ ਆਪਣੀਆਂ ਉੁਂਗਲਾਂ ਤੇ ਹੀ ਛੋਹ ਸਕਦੇ ਹਨ [ ਇਹ ਮੰਚ IOS ਅਤੇ Android ਦੋਨਾਂ ਤੇ ਇਕ ਨਿਰਦੋਸ਼ ਐਪ ਦੇ ਤੌਰ ਤੇ ਬਰਾਉਜ਼ਰਸ ਤੇ ਵੀ ਕੰਮ ਕਰੇਗਾ ਜੋ ਕਿ ਸੋਨੇ ਵਿਚ ਦਿਲਚਸਪੀ ਲੈਣ ਵਾਲੇ ਸਾਰੇ ਗਾਹਕਾਂ ਲਈ ਆਸਾਨੀ ਨਾਲ ਪਹੁੰਚਯੋਗ ਹੋਵੇਗਾ [

ਕੁੰਦਨ ਗੋਲਡ ਪਾਈਨਿਯਰ ਬਾਬਤ

ਕੁੰਦਨ ਰਿਫਾਇਨਰੀ ਪਰਾਈਵੇਟ ਲਿਮਿਟਡ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੋਨਾ ਉਦਯੋਗ ਵਿਚ ਇਕ ਮਸ਼ਹੂਰ ਨਾਮ ਰਿਹਾ ਹੈ ਅਤੇ ਇਸਨੇ ਗੋਲਡ ਵੈਲਯੂ ਚੇਨ ਵਿਚ ਖਣਣ, ਰਿਫਾਇਨਿੰਗ, ਡਿਜ਼ਾਇਨਿੰਗ ਅਤੇ ਨਿਰਮਾਣ ਖੇਤਰਾਂ ਵਿਚ ਆਪਣੀ ਹਾਜ਼ਰੀ ਲਗਵਾਈ ਹੈ [ ਸਾਲਾਂ ਦੇ ਅਰਸੇ ਤੋਂ ਕੁੰਦਨ ਰਿਫਾਇਨਰੀ ਨੇ ਆਪਣੀ ਤਕਨੋਲੋਜ਼ੀ, ਗਿਆਨ, ਬੈਕਐਂਡ ਟੀਮਾਂ, ਪ੍ਰਕਿਰੀਆਵਾਂ ਅਤੇ ਡਿਜ਼ਾਇਨ ਪ੍ਰਭਾਵਮੰਡਲ ਨੂੰ ਲਗਾਤਾਰ ਸੁਧਰਿਆ ਹੈ

ਡਿਜ਼ਿਟਲ ਗੋਲਡ

ਜਿੰਦਗੀ ਦੇ ਹਰੇਕ ਖੇਤਰ ਵਿਚ ਡਿਜ਼ਿਟਾਇਲੇਸ਼ਨ ਦੇ ਵਿਸਥਾਰ ਨਾਲ, ਸਾਲਾਂ ਤੋਂ ਨਿਵੇਸ਼ ਦੇ ਨਵੇਂ ਤੇ ਜਿਆਦਾ ਅਸਰਦਾਰ ਤੇ ਕੁਸ਼ਲ ਤਰੀਕੇ ਉੱਭਰ ਕੇ ਆਏ ਹਨ [ ਅਜਿਹਾ ਇਕ ਨਿਵੇਸ਼ ਜੰਤਰ ਰਿਹਾ ਹੈ ਡਿਜ਼ਿਟਲ ਗੋਲਡ ਐਂਡ ਸਿਲਵਰ ਜਿਹੜਾ ਨਿਵੇਸ਼ਕਤਰਾਤਾਵਾਂ ਲਈ ਪਰੇਸ਼ਾਨੀ ਤੋਂ ਮੁਕਤ, ਪਾਰਦਰਸ਼ੀ ਅਤੇ ਕਿਫਾਇਤੀ-ਲਾਗਤ ਵਿਕਲਪ ਬਣ ਗਿਆ ਹੈ ਜਿਹੜੇ ਆਪਣੇ ਜਾਣਕਾਰੀ ਪੋਰਟਫੋਲਿਅੋ ਨੂੰ ਵਿਭਿੰਨਤਾਂ ਤੇ ਸੁਰੱਖਿਆ ਪ੍ਰਦਾਨ ਕਰਨਾ ਚਾਹੁੰਦੇ ਹਨ

vision

ਵਿਜ਼ਨ

ਐੱਮਜੀਕੇ ਅਸਥਿਰ ਸਮਿਆਂ ਵਿਚ ਨਿਜ਼ੀ ਨਿਵੇਸ਼ਕਰਤਾ ਬਣਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਸਾਰਿਆਂ ਲਈ ਸੋਨੇ/ਚਾਂਦੀ ਵਿਚ ਵਪਾਰ ਅਤੇ ਨਿਵੇਸ਼ ਨੂੰ ਪਰੇਸ਼ਾਨੀ ਤੋਂ ਮੁਕਤ, ਪਹੁੰਚਯੋਗ ਤੇ ਫਾਇਦੇ ਵਾਲੀ ਪਰਿਕ੍ਰਿਆ ਬਣਾਉਂਦਾ ਹੈ

ਐੱਮਜੀਕੇ ਕੀ ਕਰ ਸਕਦਾ ਹੈ ?

ਸੋਨੇ ਵਿਚ ਨਿਵੇਸ਼ ਲਈ ਐੱਮਜੀਕੇ ਸਭ ਤੋਂ ਕੁਸ਼ਲ ਤਰੀਕਾ ਹੈ ਅਤੇ ਅੱਜ ਦੇ ਦਿਨ ਤੇ ਜਿੰਦਗੀ ਵਿਚ ਇਹ ਤੁਹਾਡੀਆਂ ਬੱਚਤਾਂ ਤੋਂ ਸਭ ਤੋਂ ਵੱਧ ਫਾਇਦਾ ਖੱਟਣ ਦਾ ਇਕ ਢੰਗ ਹੈ

about buy
ਖਰੀਦੋ

ਐੱਮਜੀਕੇ ਵੈੱਬਸਾਇਟ ਜਾਂ ਐਪ ਤੇ ਸਿਰਫ ਇਕ ਕੱਲਿਕ ਨਾਲ ਡਿਜ਼ੀਟਲ ਗੋਲਡ/ਸਿਲਵਰ ਕਿਤੇ ਵੀ ਤੇ ਕਦੇ ਵੀ ਖਰੀਦੋ

about gift
ਤੋਹਫਾ

ਸੋਨੇ/ਚਾਂਦੀ ਦੀ ਸਮ੍ਰਿਧੀ ਨੂੰ ਆਪਣੇ ਪਿਆਰਿਆਂ ਨੂੰ ਤੋਹਫੇ ਦੇ ਤੌਰ ਤੇ ਦੇਵੋ

about sell
ਵੇਚੋ

ਜਦ ਵੀ ਤੇ ਜਦੋਂ ਤੁਸੀ ਚਾਹੋ ਆਪਣਾ ਡਿਗੀ ਗੋਲਡ/ਸਿਲਵਰ ਆੱਨਲਾਇਨ ਵੇਚੋ

about delivery
ਸਪੁੱਰਦਗੀ

ਸੋਨਾ ਜਾਂ ਚਾਂਦੀ ਤੁਹਾਡੀ ਦੇਹਲੀ ਤੇ ਭੌਤਿਕ ਤੌਰ ਤੇ ਕਿਸੇ ਵੀ ਦਿੱਤੇ ਹੋਏ ਸਮੇਂ ਤੇ ਸਪੁੱਰਦ ਕੀਤਾ ਜਾ ਸਕਦਾ ਹੈ

about redeem
ਪੁਨਰ-ਪ੍ਰਾਪਤੀ

ਗਾਹਕ ਸਾਡੇ ਆੱਨਲਾਇਨ ਤੇ ਆੱਫਲਾਇਨ ਭਾਗੀਦਾਰਾਂ ਤੋਂ ਆਪਣੇ ਇਕੱਠੇ ਹੋਏ ਸੋਨੇ/ਚਾਂਦੀ ਨੂੰ ਕਦੇ ਵੀ ਪੁਨਰ-ਪ੍ਰਾਪਤ ਕਰਨ ਲਈ ਚੋਣ ਕਰ ਸਕਦੇ ਹਨ

about plan
ਐੱਮਜੀਕੇ ਯੋਜਨਾਵਾਂ

ਸਿਰਫ ਇਕ ਕਲਿੱਕ ਕਰੋ ਤੇ ਇਕ ਪਹੁੰਚਯੋਗ, ਲਾੱਕ-ਇੰਨ-ਪੀਰਿਅਡ ਤੋਂ ਮੁਕਤ ਸੋਨਾ/ਚਾਂਦੀ ਨਿਵੇਸ਼ ਯੋਜਨਾ ਚੁਣੋ ਅਤੇ ਬਾਕੀ ਸਭ ਕੁਝ ਐੱਮਜੀਕੇ ਤੇ ਛੱਡ ਦੇਵੋ

ਇਹ ਕੰਮ ਕਿਵੇਂ ਕਰਦਾ ਹੈ

about how

Android ਅਤੇ IOS ਐਪ ਸਟੋਰਾਂ ਤੋਂ ਮਾਈ ਗੋਲਡ ਕਾਰਟ ਐਪ ਡਾਉਨਲੋਡ ਕਰੋ ਜਾਂ ਵੈੱਬਸਾਇਟ ਤੇ ਜਾਵੋ

about how

ਆਪਣੀ ਪਛਾਣ ਦਰਜ਼ ਕਰੋ ਅਤੇ ਇਸਦੀ ਪੁਸ਼ਟੀ ਕਰੋ

about how

ਸਿਰਫ ਇਕ ਕਲਿੱਕ ਨਾਲ ਸ਼ੁੱਧ ਸੋਨਾ/ਚਾਂਦੀ ਡਿਜ਼ਿਟਲੀ ਖਰੀਦੋ ਜਾਂ ਵੇਚੋ

about how

100% ਬੀਮਾਕ੍ਰਿਤ ਸੁਰੱਖਿਅਤ ਵਾੱਲਟਾਂ ਵਿਚ ਭੌਤਿਕ ਤੌਰ ਤੇ ਸੋਨਾ ਸੰਚਿਤ ਕਰੋ

about how

ਆਪਣੀ ਸੁਵਿਧਾ ਮੁਤਾਬਕ ਨਿਸਤਾਰਾ ਕਰੋ

ਐੱਮਜੀਕੇ ਕਿਉਂ? ਸ਼ੁੱਧਤਾ, ਸੁਰੱਖਿਆ ਅਤੇ ਤਕਨੋਲੋਜ਼ੀ

ਸ਼ੁਧੱਤਾ ਤੇ ਉੱਤਮਤਾ ਦੇ ਅਨੁਕੂਲਣ ਲਈ ਸਖਤ ਗੁਣਵੱਤਾ ਚੈੱਕਾਂ, ਸਾਡੇ ਇੰਟਰਫੇਸ ਤੇ ਬੈਕਐਂਡ ਸਿਸਟਮਾਂ ਰਾਹੀਂ ਅਸੀਂ ਨੇਵੀਗੇਸ਼ਨ ਤੇ ਵਪਾਰ ਨੂੰ ਆਸਾਨ, ਗੁੰਝਲ-ਮੁਕਤ ਤੇ ਸੁਰੱਖਿਅਤ ਬਣਾਉਣ ਲਈ ਇਕ ਲੰਬੇ ਸਮੇਂ ਦਾ ਫਲਸਫਾ ਅਪਣਾਉਂਦੇ ਹਾਂ [ ਸਾਡੇ ਸਾਰੇ ਗਾਹਕਾਂ ਦੇ ਡਾਟਾ ਦੀ ਚੋਰੀ ਰੋਕਣ ਤੇ ਇਸ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਤਕਨੋਲੋਜ਼ਿਕਲ ਤੌਰ ਤੇ ਐਡਵਾਂਸ ਸਾਫਟਵੇਅਰ ਦੀ ਵਰਤੋਂ ਕਰਦੇ ਹਾਂ [ ਹਰੇਕ ਕਦਮ ਤੇ ਸਾਡੇ ਗਾਹਕਾਂ ਦੀ ਸੰਪੱਤੀ ਨੂੰ ਸੁਨਿਸ਼ਿਚੱਤ ਕਰਨ ਲਈ ਸਾਡੇ ਬਹੁਤ ਹੀ ਵਧੀਆ ਤਕਨੋਲੋਜ਼ੀ ਅਤੇ ਭਾਗੀਦਾਰੀ ਦਾ ਸਾਨੂੰ ਗਰਵ ਹੈ ਤਾਂ ਜੁ ਉਹ ਵਪਾਰ ਕਰ ਸਕਣ ਅਤੇ ਪੂਰੇ ਵਿਸ਼ਵਾਸ ਤੇ ਯਕੀਨ ਨਾਲ ਨਿਵੇਸ਼ ਕਰ ਸਕਣ

  • kundan

    ਸਾਡੇ ਉਤਪਾਦਾਂ ਦੀ ਸ਼ੁਧੱਤਾ ਦੀ ਗਰੰਟੀ ਲਈ ਅਸੀਂ ਆਪਣਾ ਸੋਨਾ ਸਿੱਧੇ ਤੌਰ ਤੇ ਕੁੰਦਨ ਰਿਫਾਇਨਰੀ – ਸੋਨਾ ਉਦਯੋਗ ਵਿਚ ਮਸ਼ਹੂਰ ਮੋਢੀ ਰਾਹੀਂ ਪ੍ਰਾਪਤ ਕਰਦੇ ਹਾਂ [

  • brinks

    ਸਾਡੇ ਗਾਹਕਾਂ ਦਾ ਸਾਰਾ ਸੋਨਾ/ਚਾਂਦੀ ਸਾਡੇ ਸੁਰੱਖਿਆ ਹਿੱਸੇਦਾਰ – ਲੌਜਿਸਟਿੱਕ ਤੇ ਸੁਰੱਖਿਅਤ ਵਾੱਲਟ ਮੁਹੱਈਆ ਕਰਵਾਉਣ ਵਾਲੀ ਸੰਸਥਾ BRINKS ਦੇ ਉੱਚ ਸੁਰੱਖਿਆ ਮਿਆਰਾਂ ਵਾਲੇ ਵਾੱਲਟਾਂ ਵਿਚ ਰੱਖਿਆ ਜਾਂਦਾ ਹੈ

  • bvc

    ਆਵਾਜਾਈ ਦੌਰਾਨ ਪੂਰੇ ਭਾਰਤ ਵਿਚ ਸਪੁਰੱਦਗੀ ਬਾਬਤ ਸੁਰੱਖਿਆ ਯਕੀਨੀ ਬਣਾਉਣ ਲਈ ਅਸੀਂ ਆਪਣੇ ਵਿਸ਼ਵਾਸਯੋਗ ਭਾਗੀਦਾਰ BVC Logistics ਤੇ ਨਿਰਭਰ ਕਰਦੇ ਹਾਂ [